Marine Girl

ਕੈਰੀਅਰਸ ਲਈ ਮੌਕੇ (ਨੌਕਰੀ ਵਿਚ ਉੱਨਤੀ ਦੇ ਮੌਕੇ)।

ਲਗਭਗ 50 ਸਾਲਾਂ ਤੋਂ ਨੌਲਿਜ ਫਸਟ ਫਾਇਨੈਂਸ਼ਿਅਲ ਸਿੱਖਿਆ ਲਈ ਬੱਚਤਾਂ ਵਿਚ ਮੋਢੀ ਰਿਹਾ ਹੈ। ਅਸੀਂ ਉੱਚ ਸਿੱਖਿਆ ਵਿਚ ਵਿਸ਼ਵਾਸ ਕਰਦੇ ਹਾਂ। ਕੀ ਤੁਸੀਂ ਕਰਦੇ ਹੋ?


ਅਸੀਂ ਆਪਣੇ ਵਿਕਰੇਤਾ ਦਲ ਦੇ ਮੈਂਬਰਾਂ ਨੂੰ ਵੀ ਅੱਜ ਦੀਆਂ ਮਾਲੀ ਸੇਵਾਵਾਂ ਦੀ ਸਨਅਤ ਵਿਚ ਉਪਲਬਧ ਸਭ ਤੋਂ ਵੱਧ ਲਾਹੇਵੰਦ ਵਿਕਰੇਤਾ ਨੌਕਰੀਆਂ (ਸੇਲਜ਼ ਕੈਰੀਅਰਸ) ਵਿਚੋਂ ਇਕ ਪੇਸ਼ ਕਰਕੇ ਉਨ੍ਹਾਂ ਨੂੰ ਆਪਣੇ ਨਿੱਜੀ, ਮਾਲੀ ਅਤੇ ਪੇਸ਼ੇ ਦੇ ਟੀਚਿਆਂ ਨੂੰ ਹਾਸਲ ਕਰਨ ਵਿਚ, ਉਨ੍ਹਾਂ ਦੀ ਸਹਾਇਤਾ ਕਰ ਰਹੇ ਹਾਂ। ਨੌਲਿਜ ਫਸਟ ਫਾਇਨੈਂਸ਼ਿਅਲ ਦੇ ਵਿਕਰੀ ਪ੍ਰਤੀਨਿਧ ਦੀਆਂ ਸੰਭਾਵਨਾਵਾਂ ਵਿਚ ਸ਼ਾਮਲ ਹਨ:

  • ਇਕ ਸਫਲ ਕਾਰੋਬਾਰ ਮਾਡਲ ਵਿਚ ਵਿਆਪਕ ਅਤੇ ਲਗਾਤਾਰ ਸਿਖਲਾਈ (ਟਰੇਨਿੰਗ)
  • ਨਵੇਂ ਕਸਟਮਰ (ਗਾਹਕ) ਲੱਭਣ ਵਿਚ ਤੁਹਾਡੀ ਸਹਾਇਤਾ ਲਈ ਮਾਰਕਿਟਿੰਗ ਦੀ ਸਹਾਇਤਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਵਿਚ ਕਾਲ ਸੈਂਟਰ ਦੀ ਮਦਦ
  • ਸਾਲਾਨਾ ਬੋਨਸਾਂ ਅਤੇ ਸਫ਼ਰ ਲਈ ਇਨਸੈਂਟਿਵ (ਪ੍ਰੇਰਕਾਂ) ਸਮੇਤ ਸਨਅਤ ਦੀ ਅਗਵਾਈ (ਇੰਡਸਟਰੀ-ਲੀਡਿੰਗ) ਵਿਚ ਮੁਆਵਜ਼ਾ,

ਜੇ ਤੁਸੀਂ ਵੀ ਸਾਡੇ ਜੋਸ਼ ਵਿਚ ਸ਼ਾਮਲ ਹੋ ਅਤੇ ਆਪਣੀ ਕਿਸਮਤ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਆਓ ਸਾਡੇ ਨਾਲ ਸ਼ਾਮਲ ਹੋ ਜਾਓ

ਨੌਲਿਜ ਫਸਟ ਫਾਇਨੈਂਸ਼ਿਅਲ ਵਿਚ ਵਿਕਰੀ ਦੇ ਕੈਰੀਅਰ ਦੇ ਸਮੁੱਚੇ ਤੌਰ ਤੇ ਨਿੱਜੀ ਨਜ਼ਰੀਏ ਲਈ, ਸਾਡੇ ਵਿਕਰੀ ਪ੍ਰਤੀਨਿਧਾਂ ਵਿਚੋਂ ਇਕ ਦੇ ਪ੍ਰਸੰਸਾ-ਪੱਤਰ (ਟੈਸਟੀਮੋਨੀਅਲ) ਤੇ ਨਜ਼ਰ ਮਾਰੋ:

Play this video

 ਨੌਲਿਜ ਫਸਟ ਫਾਇਨੈਂਸ਼ਿਅਲ ਵਿਚ ਸ਼ੁਰੂ ਕਰਨ ਅਤੇ ਆਪਣਾ ਸਫਲ ਕੈਰੀਅਰ ਬਣਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ

ਗੁਰਮੀਤ ਸਿੰਘ ਸੇਖੋਂ (Gurmeet Singh Sekhon), ਡਾਇਰੈਕਟਰ, ਸਾਊਥ ਏਸ਼ੀਅਨ ਬਿਜ਼ਨੈਸ ਡਿਵੇਲਪਮੈਂਟ (South Asian Business Development)
ਫੋਨ: 416-617-5125 ਜਾਂ 905-270-4630 x 4277
ਈ-ਮੇਲ: gsingh@kffinancial.ca

Contact Us Downloads Recognized Institutions Need Acrobat Reader?